Zara Faasley Te | Satinder Sartaaj | Punjabi Romantic Songs | New Punjabi Song 2022 | @JugnuGlobal

Аватар автора
Feel the love with Satinder Sartaj’a latest song “Zara Faasle Te”. Credits: Lyricist/ Composer/Singer: Satinder Sartaaj Music Producer: Beat Minister Mix and Master: Sameer Charegaonkar Female lead : Haseena Assistant director : Dammie Roopraj GFX: Arash Deep DI Colourist: Garry Rajowal Make up and hair: Helen Beauty London Cordial gratitude : Peter Virdee, Asa Singh Dhaliwal Concept, Cinematography, Editing, Direction: Ricky MK Lyrics: ਜ਼ਰਾ ਫ਼ਾਸਲੇ ‘ਤੇ.. Zara Faasley Te ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ , ਸਾਨੂੰ ਕੰਮ ਹੋਰ ਕਿਹੜੇ । ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ, ਕੈਸੇ ਮਸਲੇ ਨੇ ਛੇੜੇ ! ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ ; ਨੀ ਕੁੱਛ ਤਾਂ ਕਰੋ ; ਇਹ ਕੰਮ ਹੈ ਨੀ ਉਹਦੇ ਵੱਸ ਦਾ !! Months have elapsed in the procrastination; Which other endeavours do we have; The mischievous neither distances nor comes closer; Which issues have been triggered !! Made attempts also once or twice, oh at least do something; This task is beyond his competence !! ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ, ਨੀ ਸੱਧਰਾਂ ਲੁਕੋ ; ਤੇ ਮਿੰਨ੍ਹਾ ਜਿਹਾ ਰਹੇ ਹੱਸਦਾ ! ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ, ਅੱਖਾਂ ਨੇ ਪੜ੍ਹੀ ਜੋ ; ਨਾ ਪੁੱਛਦਾ ਨਾ ਗੱਲ ਦੱਸਦਾ ! He stands at a little distance with veiled sentiments; And keeps laughing slyly !! The eyes have noticed the longing for him everyday; Neither he inquires nor apprises !! ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ, ਓ ਬੱਲੇ ਤੇਰੇ ਸ਼ੇਰਾ ! ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ, ਪਾਇਆ ਇਸ਼ਕੇ ਦਾ ਘੇਰਾ ! ਬੱਸ ਕੋਲ਼ ਆ ਕੇ ਜਾਂਦਾ ਚੁੱਪ ਹੋ ; ਜਤਾਉਂਦਾ ਨਹੀਓਂ ਮੋਹ ; ਪਤਾ ਨੀ ਕਿਹੜਾ ਨਾਗ ਡੱਸਦਾ । Is not valiant enough to divulge the passion...

0/0


0/0

0/0

0/0

0/0